ਸਿੱਖ ਚਿੰਤਕ ਸਰਦਾਰ ਅਜਮੇਰ ਸਿੰਘ ਹੋਰਾਂ ਦਾ ਸਾਊਥ ਆਸਟਰੇਲੀਆ ਦੌਰਾ

ਸਿੱਖ ਚਿੰਤਕ ਸਰਦਾਰ ਅਜਮੇਰ ਸਿੰਘ ਸਾਊਥ ਆਸਟਰੇਲੀਆ ਸੂਬੇ ਦੇ ਤਿੰਨ ਗੁਰੂਘਰਾਂ ‘ਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਸਬੰਧ ‘ਚ ਰੱਖੇ ਗਏ ਸਮਾਗਮਾਂ ਨੂੰ ਸੰਬੋਧਨ ਕਰਨਗੇ|

9 ਦਸੰਬਰ ਤੋਂ 11 ਤਰੀਕ ਤੱਕ ਰੱਖੇ ਗਏ ਇਹ ਤਿੰਨ ਸਮਾਗਮ ਸ਼ਾਮ ਦੇ ਦੀਵਾਨ ਕ੍ਰਮਵਾਰ ਗੁਰੂਘਰ 9 ਤਰੀਕ ਸ਼ਾਮੀ 6:30-0730 ਮੌਡਬਰੀ , 10 ਨੂੰ 7 ਤੋਂ 8 ਵਜੇ ਤੱਕ ਨਾਨਕ ਦਰਬਾਰ ਐਲਨਬੀ ਗਾਰਡਨਜ਼ ਤੇ 11 ਦਸੰਬਰ ਸ਼ਾਮੀ 6:30 ਤੋਂ 7:30 ਪ੍ਰੌਸਪੈਕਟ ਗੁਰੂਘਰ ‘ਚ ਹੋਣਗੇ।

Share it: