ਸਿੱਖ ਚਿੰਤਕ ਸਰਦਾਰ ਅਜਮੇਰ ਸਿੰਘ ਸਾਊਥ ਆਸਟਰੇਲੀਆ ਸੂਬੇ ਦੇ ਤਿੰਨ ਗੁਰੂਘਰਾਂ ‘ਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਸਬੰਧ ‘ਚ ਰੱਖੇ ਗਏ ਸਮਾਗਮਾਂ ਨੂੰ ਸੰਬੋਧਨ ਕਰਨਗੇ|
9 ਦਸੰਬਰ ਤੋਂ 11 ਤਰੀਕ ਤੱਕ ਰੱਖੇ ਗਏ ਇਹ ਤਿੰਨ ਸਮਾਗਮ ਸ਼ਾਮ ਦੇ ਦੀਵਾਨ ਕ੍ਰਮਵਾਰ ਗੁਰੂਘਰ 9 ਤਰੀਕ ਸ਼ਾਮੀ 6:30-0730 ਮੌਡਬਰੀ , 10 ਨੂੰ 7 ਤੋਂ 8 ਵਜੇ ਤੱਕ ਨਾਨਕ ਦਰਬਾਰ ਐਲਨਬੀ ਗਾਰਡਨਜ਼ ਤੇ 11 ਦਸੰਬਰ ਸ਼ਾਮੀ 6:30 ਤੋਂ 7:30 ਪ੍ਰੌਸਪੈਕਟ ਗੁਰੂਘਰ ‘ਚ ਹੋਣਗੇ।




